Friday, 25 September 2009

POEM IN PUNJAB&HINDI

ਜਾਨ ਨਾਲੋਂ ਵੱਧ ਸਾਨੂੰ ਇੱਜ਼ਤਾਂ ਪਿਆਰੀਆਂ,

ਜਾਨ
ਨਾਲੋਂ ਵੱਧ ਸਾਨੂੰ ਇੱਜ਼ਤਾਂ ਪਿਆਰੀਆਂ,,ਇੱਜ਼ਤਾਂ ਦੀ ਖਾਤਰ ਜਾਨਾਂ ਹੱਸ-ਹੱਸ ਵਾਰੀਆਂ
.
ਸਿਰ ਉੱਚਾ ਕਰਕੇ ਅਣੱਖ ਨਾਲ ਰਿਹੰਦੇ,,ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,ਮੰਗ ਕੇ ਲਿਆ ਕਦੇ ਹੱਥ ਨਹੀਓਂ ਅੱਡਿਆ.
ਜ਼ੁਲਮ ਕਿਸੇ ਪਾਪੀ ਦਾ ਨਾ ਅਸੀਂ ਕਦੇ ਸਿਹੰਦੇ,,ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਕਰੀਏ ਜੇ ਫ਼ਿਰ ਕਰੀਏ 'ਹੀਰ-ਰਾਂਝੇ' ਜਿਹਾ ਪਿਆਰ,,ਲੜੀਏ ਜੇ ਫ਼ਿਰ, ਦੇਇਐ 'ਭਗਤ' ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਅਸੀਂ ਥੁੱਕ ਕੇ ਕਦੇ ਵੀ ਚੱਟਦੇ ਨਹੀਂ,,ਵੱਧ ਜਾਈਏ ਫ਼ਿਰ ਪਿਛ੍ਛੇ ਹੱਟਦੇ ਨਹੀਂ..
ਪਹੁੰਚ ਕੇ ਟਕਾਨੇ ਤੇ ਹੀ ਸਾਹ ਅਸੀਂ ਲੇੰਦੇ,,ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਖੇਡਾਂ ਦੇ ਵਿੱਚ ਿਹੜਾ ਸਾਡੇ ਤੋਂ ਮੁਹਰ ..ਧਮਾਲਾਂ,ਫ਼ਿਰ ਭੰਗੜੇ ਨੇ ਪੈੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......ਪੱਗ ਬੰਨਦੇ ਹਾਂ ਜਦੋਂ ਪੋਚ-ਪੋਚ ਕਾਲੀ,,
ਉੱਤੇ ਕੁੜਤਾ , ਪੈਰੀਂ ਜੁੱਤੀ ਤਿੱਲੇ ਵਾਲੀ..ਜਿਥੋਂ ਲੰਘ ਜਾਈਏ, ਸਾਰੇ ਤੱਕਦੇ ਨੇ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ ..........................

ਮੇਰੀ l ਸਿਖਿਆਈ ਇਜੱਤ,ਮੇਰੇ ਬਾਪ ਨੇ ਦਿਤੇ ਹੌਂਸਲੇ,ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ
,ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,
ਮੈਂਨੁੰ
ਮਾਣ ਪੰਜਾਬੀ ਹੋਣ ਦਾ,ਮੈਂਨੁੰ ਮਾਣ ਪੰਜਾਬੀ ਹੋਣ ਦਾ".............

ਜਿਗਰਾ ਸ਼ੇਰਾਂ ਜਿਹਾ ਸਾਡਾ,ਤੱਤੀ ਵਾਹ ਨਾਕੌਮ ਤੇ ਆਉਣ ਦਿਂਦੇ,
ਧੌਣ ਭੱਨ੍ ਕੇ ਵੈਰੀ ਦੀ, ਹਿੱਕ ਉੱਤੇ ਰੱਖ ਪੈਰ ਫਤਿਹ ਬੁਲਾ ਜਾਂਦੇ,
ਸਾਡੀਆਂ ਨੀਹਾਂ ਪੱਕਿਆਂ ਕੀਤੀਅਂ, ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ,
ਕੀਤੀ ਪੱਤ ਦੀ ਰਾਖੀ ਸਾਡੀ ਜਿਨਾਂ,ਸਾਨੂੰ ਮਾਣ ਹੈ ਉਹਨਾਂ ਵੀਰਂ ਤੇ,
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,ਸਾਡੀ ਸ਼ੇਰਾਂ ਦੀ ਕੌਮ ਪੰਜਾਬੀ...

ਿਜਥੇ ਖੜ ਜਾਣ ਇਹ ਪੰਜਾਬੀ
ਅੜ ਜਾਣ,
ਦੁਸ਼ਮਣ ਜਾਨਦਾ ਿਜੱਤੀ ਬਾਜ਼ੀ ਹਾਰ,
ਿਵਚ ਨਾ ਵਚਾਲ਼ੇ ਗਲ ਛਡਦੇ ਪਨਜਾਬੀ ..............
ਯਾ ਕੰਮ ਆਰ ਯਾ ਕੰਮ ਪਾਰ !!
ਿਵਚ ਨਾ ਵਚਾਲ਼ੇ ਗਲ ਛਡਦੇ ਪਨਜਬੀ ..............
ਯਾ ਕੰਮ ਆਰ ਯਾ ਕੰਮ ਪਾਰ !!

ਜਾਨ ਨਾਲੋਂ ਵੱਧ ਸਾਨੂੰ ਇੱਜ਼ਤਾਂ ਪਿਆਰੀਆਂ,,ਇੱਜ਼ਤਾਂ ਦੀ ਖਾਤਰ ਜਾਨਾਂ ਹੱਸ-ਹੱਸ ਵਾਰੀਆਂ..
ਸਿਰ ਉੱਚਾ ਕਰਕੇ ਅਣੱਖ ਨਾਲ ਰਿਹੰਦੇ,,ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਕਰੀਏ ਜੇ ਫ਼ਿਰ ਕਰੀਏ 'ਹੀਰ-ਰਾਂਝੇ' ਜਿਹਾ ਪਿਆਰ,,ਲੜੀਏ ਜੇ ਫ਼ਿਰ, ਦੇਇਐ 'ਭਗਤ' ਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਅਸੀਂ ਥੁੱਕ ਕੇ ਕਦੇ ਵੀ ਚੱਟਦੇ ਨਹੀਂ,,ਵੱਧ ਜਾਈਏ ਫ਼ਿਰ ਪਿਛ੍ਛੇ ਹੱਟਦੇ ਨਹੀਂ..
ਪਹੁੰਚ ਕੇ ਟਕਾਨੇ ਤੇ ਹੀ ਸਾਹ ਅਸੀਂ ਲੇੰਦੇ,,ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਸ਼ੁਕਰੀਆ ਤੇਰੀ ਆਮਦ ਨੂੰ ਇਹ ਸਾਡੇ ਤੇ ਅਹਿਸਾਨ ਤੇਰਾ,ਖਿਆਲ ਤੇ ਅਹਿਸਾਸ ਤੇਰਾ ਹੁਣ ਬਣਕੇ ਰਹੁ ਮਹਿਮਾਨ ਮੇਰਾ,
ਜ਼ਿਹਨ ' ਉੱਡਦੇ ਜ਼ਲਜ਼ਲੇ ਤੇ ਅਣਕਹੀਆਂ ਤਹਿਰੀਰਾਂ ਕਈ,ਤੇਰੇ ਲਈ ਮੁੱਲ ਕੌਡੀ ਨਾ ਪਰ ਬੇਸ਼ਕੀਮਤੀ ਸਮਾਨ ਮੇਰਾ,
ਉਡੀਕਦੀ ਸੀ ਜੋ ਕਫਸ ਦੇ ਵਿੱਚ ਜਦ ਆਣਕੇ ਤੂੰ ਦਸਤਕ ਦਿੱਤੀ,ਆਜਾਦ ਮੇਰੀ ਅੱਜ ਰੂਹ ਹੋਈ ਤੇ ਬਣ ਬੈਠੀ ਮਕਾਨ ਤੇਰਾ,
ਨਜ਼ਰ ਤੇਰੀ ਦਾ ਕਰਮ ਬਹੁਤ ਕੁਝ ਲਫਜ਼ਾਂ ਦੀ ਹੀ ਮਿਹਰ ਬੜੀ,ਨਾ ਹਾਮੀ ਨਾ ਇਜ਼ਹਾਰ ਤੇਰਾ ਬਸ ਨਿਗਾਹ ਤੇਰੀ ਅਰਮਾਨ ਮੇਰਾ,ਨਾ ਬਣ ਸਕੇਂਗਾ ਤੂੰ ਹਮਸਫਰ ਮੇਰੀ ਆਰਜ਼ੂ ਦੀ ਰਾਹ ਦੇ ਵਿੱਚ,ਜਦ ਕਹੇਂਗਾ ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ.....
ਅੱਗ ਹਿਜਰਾਂ ਦੀ ਸੇਕਾਂ ਤੇਰੇ ਰਾਹਾਂ ਵੱਲ ਦੇਖਾਂ ਦੁੱਖ ਤੇਰੀਆਜੁਦੀਆਂ ਵਾਲੇ ਰਹਾਂ ਝੱਲਦੀ
ਵੇ ਮੈਂ ਦੀਵੇ ਵਾਂਗੂ ਸਾਰੀ ਸਾਰੀ ਰਾਤ ਬਲਦੀ....ਜਦੋਂ ਅੱਖੀਆਂ ਚ੍ ਹਂਝੂ ਲੈ ਕੇ ਤੱਕਦੀ ਤਾਰੇ
ਕਿਹੜੇ ਦੁਖਾਂ ਵਿੱਚ ਜਾਗਾਂ ਮੈਨੂੰ ਪੁੱਛਦੇ ਨੇ ਸਾਰੇ ਕਿਵੇਂ ਦੱਸਾ ਯਾਦ ਤੇਰੀ ਉਂਦੋ ਨਈਓ ਟਲਦੀ
ਵੇ ਮੈਂ ਦੀਵੇ ਵਾਂਗ ਸਾਰੀ ਸਾਰੀ ਰਾਤ ਬਲਦੀ......ਜੇਲ ਦੁਖਾਂ ਵਾਲੀ ਪੈ ਕੇ ਜਾਵਾਂ ਜਿੰਦਗੀ ਲੰਘਾਈ
ਪਾਗਲਾ ਕਦੋਂ ਵੇ ਸਾਨੂੰ ਮਿਲੂਗੀ ਰਿਹਾਈ ਮੌਤ ਆਉਂਦੀ ਨਹੀ ਸੁਨੇਹੇ ਨਿੱਤ ਰਹਾਂ ਘੱਲਦੀ
ਵੇ ਮੈਂ ਦੀਵੇ ਵਾਗੂੰ ਰਹਾਂ ਸਾਰੀ ਸਾਰੀ ਰਾਤ ਬਲਦੀ......
-----------------------------------
खुशी भी दोस्तो से है, गम भी दोस्तो से है, तकरार भी दोस्तो से है, प्यार भी दोस्तो से है,
रुठना भी दोस्तो से है, मनाना भी दोस्तो से है,बात भी दोस्तो से है,मिसाल भी दोस्तो से है,
नशा भी दोस्तो से है, शाम भी दोस्तो से है,जिन्दगी की शुरुआत भी दोस्तो से है,
जिन्दगी मे मुलाकात भी दोस्तो से है, मौहब्बत भी दोस्तो से है,
इनायत भी दोस्तो से है,काम भी दोस्तो से है,नाम भी दोस्तो से है,
ख्याल भी दोस्तो से है, अरमान भी दोस्तो से है,ख्वाब भी दोस्तो से है,
माहौल भी दोस्तो से है,यादे भी दोस्तो से है,मुलाकाते भी दोस्तो से है,
सपने भी दोस्तो से है,अपने भी दोस्तो से है,या यूं कहो यारो,
अपनी तो दुनिया ही दोस्तो
-----------------------------------------------------

No comments:

Post a Comment