Wednesday, 21 August 2013


AtoZ Group

Hello friends we are helping poor childrens for their Education, feature life, In the area of  Alwar District in Rajisthan INDIA they are from the community knowne as -  ADIVASI, VANJARAI,  LUBANAIS & SIGLIKARS  So Our ASSOCIATION IS LOOKING FORWARD TO HAVE SUPPORT Today we are having 850 childrens studing their. To provide these childrens the better education we need Sponcers, Supporters, Donaters

In different field to provide These Childrens better Service

Intrested Friends can contact us on –AtoZ INDIA FRANCE SOCIAL &CULTURAL ASSOCIATION (REGD) MOB-0033.629394861- SKYP- IQBALSINGHJI1 E-ail is – iqbalsinghatoz@yahoo.com/

Monday, 28 January 2013

ਐਸੀ ਤੁਹਾਡੀ ਕੀ ਮਜ਼ਬੂਰੀ ਸੀ? ਜੋ ਮਸੂਮ ਬੱਚੇ ਨੂੰ ਜੰਮ ਕੇ, ਦੁਨੀਆਂ ਉਤੇ ਰੁਲਣ ਲਈ ਇੱਕਲਿਆਂ ਛੱਡ ਦਿੱਤਾ ਹੈ


ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਆਪੋ ਆਪਣੀ ਲੱਲੀ-ਛੱਲੀ ਦਾ ਸਰਵੇਖਣ ਕਰਾ ਲਵੋ, ਹੋਰ ਨਾਂ ਪਿੰਡ ਦੀ ਪੰਚਾਇੰਤ ਵਾਂਗ ਸਾਂਝੀ ਹੀ ਹੋਵੇ। ਜੇ ਸਰਬ ਸਮਤੀ ਹੈ ਤਾਂ ਠੀਕ ਹੈ. ਦੱਬੀ ਚੱਲੋ।
ਕਾਂਮ ਦਾ ਅੰਨਦ ਲੈ ਲੈਣਾਂ, ਬੱਚਾ ਜੰਮ ਲੈਣਾਂ, ਕੋਈ ਬਹੁਤੀ ਵੱਡੀ ਮੱਲ ਮਾਰਨ ਵਾਲੀ ਗੱਲ ਨਹੀਂ ਹੈ। ਇਹ ਜਾਨਵਰ; ਪੱਸ਼ੂ ਸਬ ਕਰਦੇ ਹਨ। ਇਹ ਆਪਣੇ ਬੱਚੇ ਨੂੰ ਉਨੀ ਦੇਰ ਤੱਕ ਚੋਗਾ ਵੀ ਦਿੰਦੇ ਹਨ। ਜਿੰਨੀ ਦੇਰ ਤੱਕ, ਆਪਣਾ-ਆਪ ਸਭਾਲਣ ਦੇ ਕਾਬਲ ਨਹੀਂ ਹੋ ਜਾਂਦਾ। ਕੋਇਲ ਆਪਦੇ ਆਂਡੇ ਕਾਂ ਦੇ ਆਲਣੇ ਵਿੱਚ ਦਿੰਦੀ ਹੈ। ਜਦੋ ਉਸ ਦਾ ਬੱਚਾ ਬੋਲਣ ਲੱਗਦਾ ਹੈ। ਤਾਂ ਕੋਇਲ ਆਪਦੇ ਨਾਲ ਲੈ ਕੇ, ਉਡ ਜਾਂਦੀ ਹੈ। ਇਹ ਕਾਂਮ ਕੀੜੀ ਤੋਂ ਲੈ ਕੇ ਹਾਥੀ ਤੇ ਦੁਨੀਆਂ ਭਰ ਦੇ ਆਲੇ ਦੁਆਲੇ ਦੇ ਕਣ-ਕਣ ਵਿੱਚ ਹੈ। ਤਾਂਹੀਂ ਤਾਂ ਵਾਧਾ ਹੋ ਰਿਹਾ ਹੈ। ਪਰ ਮਰਦ ਔਰਤ ਨੂੰ ਬਣਾਉਣ ਵਾਲੇ ਰੱਬ ਨੇ, ਹੋਰ ਸੂਝ ਦਿੱਤੀ ਹੈ। ਉਹ ਆਪਦੇ ਬੱਚਿਆਂ ਨੂੰ ਪੜ੍ਹਨ ਲਿਖਣ ਤੇ ਵਿਆਹ ਤੱਕ ਦਾ ਜੀਵਨ ਸਿਖਾਉਣ ਵਿੱਚ ਮੱਦਦ ਕਰਦੇ ਹਨ। ਕਈ ਐਸੇ ਮਰਦ ਹਨ। ਇਸ਼ਕ ਕਰਕੇ ਕਾਂਮ ਦੀ ਭੁੱਖ ਪੂਰੀ ਕੀਤੀ, ਖਿਸਕ ਨਿੱਕਲੇ। ਮਰਦ ਤਾਂ ਐਸੇ ਸ਼ਿਕਾਰੀ ਹੈ ਹੀ ਹਨ। ਕਿਸੇ ਵੀ ਜਾਤ ਕਿਸੇ ਵੀ ਉਮਰ ਦੀ ਔਰਤ ਨਾਲ ਹੱਵਸ ਮਿਟਾ ਲੈਂਦੇ ਹਨ। ਮਰਦਾਂ ਨੂੰ ਚੇਤਾ ਹੀ ਨਹੀਂ ਰਹਿੰਦਾ, ਇਸ ਦਾ ਬੀਜ, ਫ਼ਲ ਔਰਤ ਕੋਲ ਰਹਿ ਗਿਆ। ਕੀ ਔਰਤਾਂ ਨੂੰ ਵੀ, ਆਪਦੇ ਬੱਚੇ ਦੀਆਂ ਜੁੰਮੇਬਾਰੀਆਂ ਤੋਂ ਭੱਜ ਜਾਂਣਾਂ ਚਾਹੀਦਾ ਹੈ? ਜੇ ਔਰਤ ਐਸਾ ਕਰਦੀ ਹੈ ਤਾਂ, ਮਾਂ ਕਿਸ ਨੂੰ ਕਹਿੰਦੇ ਹਨ? ਜਿੰਨਾਂ ਨੇ ਬੱਚੇ ਜੰਮ ਕੇ. ਕੂੜੇ ਵਾਂਗ ਦੁਨੀਆਂ ਉਤੇ ਸਿੱਟ ਦਿੱਤੇ ਹਨ। ਐਸੀ ਤੁਹਾਡੀ ਕੀ ਮਜ਼ਬੂਰੀ ਸੀ? ਜੋ ਮਸੂਮ ਬੱਚੇ ਨੂੰ ਜੰਮ ਕੇ, ਦੁਨੀਆਂ ਉਤੇ ਰੁਲਣ ਲਈ ਇੱਕਲਿਆਂ ਛੱਡ ਦਿੱਤਾ ਹੈ।
ਜਿਸ ਆਪਦੇ ਬੀਜ ਨੂੰ ਥਾਂ-ਕਥਾਂਹ ਖਿਲਾਰਦੇ ਫਿਰਦੇ ਹੋ। ਕੀ ਉਹ ਤੁਹਾਡਾ ਬੀਜ ਨਹੀਂ ਸੀ? ਕੀ ਤੁਹਾਨੂੰ ਆਪਦੇ ਉਤੇ, ਮਰਦਾਨਗੀ ਤੇ ਹੀ ਸ਼ੱਕ ਹੈ? ਕੀ ਹੱਵਸ ਦੀ ਲੋੜ ਹੀ ਬਾਕੀ ਬਚੀ ਹੈ? ਕੀ ਕਾਂਮ ਇੰਨਾਂ ਸਿਰ ਚੜ੍ਹ ਗਿਆ ਹੈ, ਥਾਂ-ਕਥਾਂਹ ਵੀ ਨਹੀਂ ਦੇਖਦੇ? ਕੀ ਕਾਂਮ ਦੇ ਭੂਤ ਵਿੱਚ ਮੂਹਰੇ ਵਾਲੇ ਨੂੰ ਜਾਚਣ ਦੀ ਲੋੜ ਜਰਰੂਤ ਨਹੀਂ ਪੈਦੀ? ਕੀ ਹਰ ਤਰਾਂ ਦੀ ਔਰਤ ਨਾਲ ਇਸ਼ਕ ਹੋ ਜਾਂਦਾ ਹੈ? ਕੀ ਹਰ ਐਸੀ ਬੈਸੀ ਔਰਤ ਨਾਲ ਸਰੀਰ ਹੌਲਾ ਕਰ ਲੈਂਦੇ ਹੋ? ਉਸ ਤੋਂ ਪੈਦਾ ਹੋਣ ਵਾਲੇ ਬੱਚੇ ਗੌਰ ਕਿਉਂ ਨਹੀਂ ਕਰਦੇ? ਤੁਸੀਂ ਹੋਰ ਕੀ ਕਰ ਸਕਦੇ ਹੋ? ਬਸ ਦੀ ਗੱਲ ਨਹੀਂ ਹੈ। ਐਸੇ ਬੀਜ ਤਾਂ ਪਤਾ ਨਹੀਂ ਕਿੰਨੇ ਕੁ ਜਾਇਆ ਕਰਦੇ ਹੋ। ਵਾਰਸ ਤਾਂ ਇਕੋ. ਇੱਕ ਚਾਹੀਦਾ ਹੈ। ਜੋ ਬੁੱਢਾਪੇ ਵਿੱਚ ਗੋਡੇ ਗਿੱਟੇ ਘੁੱਟ ਸਕੇ। ਉਹ ਤਾਂ ਸਮਾਂ ਦੱਸੇਗਾ, ਇਹ ਪਿਆਰੀ ਔਲਾਦ, ਬੁੱਢਾਪੇ ਵਿੱਚ ਗੋਡੇ ਗਿੱਟੇ ਘੁੱਟਦੀ ਹਾਂ, ਜਾਂ ਛਾਗਦੀ ਹੈ। ਇਹ ਮਰਦ ਕਾਂਮ ਦੀ ਖੇਡ ਕਿਸੇ ਵੀ ਔਰਤ ਨਾਲ ਖੇਡੀ ਜਾਂਣ। ਮਰਦਾ ਦੇ ਮਨ ਵਿੱਚ ਭਰਮ ਹੈ। ਜਿਸ ਨਾਲ ਲਾਮਾਂ, ਫੇਰੇ ਲਏ ਹਨ। ਵਿਆਹ ਕਰਕੇ, ਲੋਕਾਂ ਅੱਗੇ ਡਰਾਮਾਂ ਰੱਚਾਇਆ ਹੈ। ਔਲਾਦ ਉਸ ਨਾਲ ਜੰਮਣੀ ਹੈ। ਉਸ ਤੋਂ ਵੀ ਇੱਕ ਦੋ ਬੱਚੇ ਹੀ ਜੰਮਣ ਦਿੰਦੇ ਹਨ। ਬਾਕੀ ਸਬ ਕੂੜੇ ਦੇ ਢੇਰ ਵਿੱਚ ਜਾਂਦੇ ਹਨ।
ਔਰਤ ਮਨ ਦਾ ਭੁਲੇਖਾ ਕੱਢ ਦੇਵੇ, ਜੋ ਮਰਦ ਉਸ ਨੂੰ ਪਿਆਰ ਕਰਦਾ ਹੈ। ਸਿਰਫ਼ ਉਹੀ ਔਰਤ ਉਸ ਲਈ ਬੱਣੀ ਹੈ। ਉਹੀ ਦੁਨੀਆਂ ਦੀ ਬਿਊਟੀ ਆਫ਼ ਕਿਊਨ ਹੈ। ਉਹੀ ਸਬ ਤੋਂ ਸੁੰਦਰ ਪਰੀ ਹੈ। ਐਸੇ ਬੰਦੇ ਨੂੰ, ਉਸ ਵਰਗੀਆਂ ਹਰ ਨਵੇਂ ਥਾਂ ਉਤੇ ਮਿਲ ਜਾਂਦੀਆਂ ਹਨ। ਜੇ ਅਚਾਨਿਕ ਕਿਸੇ ਔਰਤ ਨਾਲ ਮਰਦ ਦਾ ਇਸ਼ਕ ਕਲਾਸ ਰੂਮ ਵਿੱਚ ਹੋ ਜਾਂਦਾ ਹੈ। ਸਮਝੋ, ਇਹ ਉਸ ਦੀ ਪੁਰਾਣੀ ਖੇਡ ਹੈ। ਐਸੇ ਇਸ਼ਕ ਹਰ ਰੋਜ਼ ਨਵੀ ਥਾਂ ਚਲਦੇ ਹਨ। " ਜਿਸ ਨੇ ਲਾਈ ਗੱਲੀਂ, ਉਸੇ ਨਾਲ ਉਠ ਚੱਲੀ। " ਮੌਕਾ ਮਿਲਦੇ ਹੀ, ਇਹ ਸਬ ਦੀ ਐਸੀ ਕੀ ਤੈਸੀ ਕਰ ਦਿੰਦਾ ਹੈ। ਚਾਹੇ ਉਹ ਗੁਆਂਢ, ਬੀਹੀ ਮੁਹੱਲੇ, ਕਾਲਜ਼. ਨੌਕਰੀ ਤੇ, ਫੇਸਬੁੱਕ ਤੇ, ਸਕਾਇਪ ਜਾਂ ਰਾਹੇ ਜਾਂਦੇ ਹੀ ਮਿਲ ਜਾਵੇ। ਔਰਤ ਨੂੰ ਅਜੇ ਤੱਕ ਸੁਰਤ ਨਹੀਂ ਆਈ, ਤਾਂਹੀਂ ਮਰਦ ਔਰਤ ਦੀ ਗਿੱਚੀ ਪਿਛੇ ਮੱਤ ਦੱਸਦਾ ਹੈ। ਔਰਤ ਐਸੇ ਐਸ਼ੀ ਮਰਦਾਂ ਦੇ ਬੱਚਿਆਂ ਨੂੰ ਜਨਮ ਕਿਉਂ ਨਹੀਂ ਦਿੰਦੀ? ਬੱਚਾ ਵਿਆਹੀ ਜਾਂ ਬਜਾਰੂ ਔਰਤ ਤੋਂ ਹੋਵੇ। ਬੱਚਾ ਆਪਦੇ ਬਾਪ ਦਾ ਕਹਾਉਂਦਾ ਹੈ। ਬੱਲਡ-ਖੂਨ ਦੇ ਟੈਸਟ ਇਸ ਉਤੇ ਪੱਕੀ ਮੋਹਰ ਲਗਾ ਦਿੰਦੇ ਹਨ। ਬੱਚਾ ਕਿਹੜੇ ਮਰਦ ਦੇ ਬੱਚੇ ਦਾ ਹੈ? ਇਹ ਔਰਤ ਦੀ ਦਲੇਰੀ ਉਤੇ ਹੈ। ਉਸ ਨੇ ਆਪਦੇ ਬੱਚੇ ਦੇ ਹੱਕ ਕਿਵੇਂ ਦੁਵਾਉਣੇ ਹਨ? ਹਰ ਮੁਲਕ ਦਾ ਕਨੂੰਨ ਔਰਤ ਤੇ ਬੱਚੇ ਦੇ ਨਾਲ ਖੜ੍ਹਾ ਹੈ।
ਕਈਆਂ ਵਿਆਹੇ, ਮਰਦਾ ਨੂੰ, ਐਸੀਆਂ ਔਰਤਾਂ ਮਿਲੀਆਂ ਹਨ। ਜੋ ਬੱਚਾ ਕਿਸੇ ਹੋਰ ਦਾ ਪੇਟ ਵਿੱਚ ਪਾਲ ਰਹੀਆਂ ਹਨ। ਐਸੀਆਂ ਰਤਾਂ-ਪਰੀਆਂ ਪੰਜਾਬ ਵੱਲੋ, ਜਹਾਜ਼ੇ ਚੜ੍ਹ ਕੇ, ਕਨੇਡਾ ਅਮਰੀਕਾ, ਬਦੇਸ਼ਾਂ ਵੱਲ ਆ ਰਹੀਆਂ ਹਨ। ਯਾਰਾਂ ਦੇ ਐਸੇ ਬੱਚਿਆਂ ਨੂੰ ਕਨੇਡਾ ਅਮਰੀਕਾ ਦੇ ਸਿਟੀਜ਼ਨ ਬਣਾਉਣ ਗੀਆਂ। ਇੱਕ ਬਿਚਾਰਾ ਵਿਆਹਿਆ ਮਰਦ ਆਪਣੀ ਵਿਉਤਾ ਪਤਨੀ ਨਾਲ ਮਿਲ ਕੇ, ਆਪਦੇ ਪੁੱਤਰ ਨੂੰ 25 ਸਾਲ ਪਾਲਦਾ ਰਿਹਾ। ਇੱਕ ਦਿਨ ਮੁੰਡੇ ਦਾ ਕਾਰ ਐਕਸੀਡੈਂਟ ਹੋ ਗਿਆ। ਮੁੰਡਾ ਕੌਮੇ ਵਿੱਚ ਚਲਾ ਗਿਆ। ਬੋਲ-ਚਾਲ ਸਬ ਬੰਦ ਹੋ ਗਈ ਸੀ। ਖੂਨ ਬਹੁਤ ਬਹਿ ਗਿਆ ਸੀ। ਡਾਕਟਰੀ ਸਹਾਇਤਾ ਦੇਣ ਤੋਂ ਪਹਿਲਾਂ, ਉਸ ਦੇ ਖੂਨ ਦੇ ਟੈਸਟ ਕੀਤੇ ਗਏ। ਟੈਸਟਾਂ ਤੋਂ ਜ਼ਾਹਰ ਹੋ ਗਿਆ, ਉਸ ਦਾ ਬਾਪ ਕੋਈ ਹੋਰ ਹੈ। ਬੱਚਾ ਕਿਸੇ ਹੋਰ ਮਰਦ ਦੀ ਦਿਆ ਉਤੇ ਪਲ਼ਿਆ ਹੈ। ਉਹ ਮਰਦ ਪਾਗਲ ਹੋ ਗਿਆ। ਉਸ ਨੇ ਘਰ-ਪਤਨੀ ਨੂੰ ਛੱਡ ਕੇ, ਇੱਕ ਬਾਰ ਤਾ ਸਨਿਆਸ ਲੈ ਲਿਆ। ਸ਼ਇਦ ਭਾਲ ਕਰਨ ਚਲਾ ਗਿਆ ਹੋਵੇ, ਕਿਤੇ ਪੁਰਾਣੇ ਬੀਜ਼ ਸਿੱਟੇ ਦਾ ਫ਼ਲ ਹਾਂਸਲ ਹੋ ਜਾਵੇ। ਇੱਕ ਹੋਰ ਦੀ ਪਤਨੀ ਲੋਹੜੀ ਵਾਲੇ ਦਿਨ ਹਸਪਤਾਲ ਸੀ। ਉਸ ਪਿਉ ਬੱਣਨ ਵਾਲੇ, ਮਰਦ ਨੂੰ ਪਤਾ ਸੀ। ਜੇ ਅੱਜ ਰੱਬ ਨੇ ਇੰਨੀ ਮੇਹਰ ਕਰ ਦਿੱਤੀ ਹੈ। ਪਤਨੀ ਲੋਹੜੀ ਵਾਲੇ ਦਿਨ ਹਸਪਤਾਲ ਪਹੁੰਚਾ ਦਿੱਤੀ ਹੈ। ਮੁੰਡਾ ਹੀ ਜੰਮੇਗਾ। ਉਸ ਨੇ ਪੂਰੀ ਤਿਆਰੀ ਕਰਕੇ ਰੱਖ ਲਈ। ਸ਼ਰਾਬ, ਮਿੱਠਾਈਆਂ, ਲੱਡੂ ਖ੍ਰੀਦ ਲਏ। ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਘਰ ਬੁਲਾ ਲਿਆ। ਪਤਨੀ ਦੇ ਬੇਟਾ ਪੈਦਾ ਹੋਇਆ। ਉਹ ਬੇਸਮਿੰਟ ਵਿੱਚ ਰਹਿੰਦੇ ਕਾਲੇ ਨੀਗਰੋ-ਹੱਬਸ਼ੀ ਵਰਗਾ ਸੀ।
ਮਰਦਾ ਦਾ ਤਾਂ ਠੇਕਾ ਹੀ ਇਹੀ ਲਿਆ ਹੋਇਆ ਕਿ, ਜੇ ਮੌਕਾ ਲੱਗੇ, ਸੋਹਣੀ ਜ਼ਨਾਨੀ ਹੱਥੋਂ ਨਹੀਂ ਜਾਂਣ ਦੇਣੀ। ਨਾਂ ਹੀ ਅੱਜ ਤੱਕ ਕਿਸੇ ਮਰਦ ਨੇ ਇੱਕਲਿਆ ਬੱਚੇ ਪਾਲ਼ੇ ਹਨ। ਔਰਤ ਪੇਕੀ ਚੱਲੀ ਜਾਵੇ, ਔਰਤ ਗਰਭਵਤੀ ਹੋ ਜਾਵੇ, ਔਰਤ ਬਿਮਾਰ ਹੋ ਜਾਵੇ, ਔਰਤ ਮਰ ਜਾਵੇ, ਮਰਦ ਆਪ ਬਦੇਸ਼ ਚੱਲਾ ਜਾਵੇ, ਇਹ ਝੱਟ ਹੋਰ ਔਰਤ ਦਾ ਜੁਗਾੜ ਕਰ ਲੈਂਦਾ ਹੈ। ਕਿਹੜੀਆਂ ਔਰਤਾਂ ਇੰਨਾਂ ਦੇ ਬੱਚੇ ਜੰਮਦੀਆਂ ਹਨ, ਬੱਚਿਆਂ ਦਾ, ਸੰਭਾਲਣ ਦਾ, ਕੋਈ ਇਸ ਮਰਦ ਨੇ ਠੇਕਾ ਥੋੜੀ ਲਿਆ ਹੈ। ਬੱਚੇ ਤਾ ਇਹ ਆਪਦੀ ਪਤਨੀ ਦੇ ਨਹੀਂ ਸੰਭਾਂਲਦੇ। ਪਤਨੀ ਇੱਕਲੀ ਹੀ ਪਲ਼ਾਦੀ ਹੈ। ਜਿੰਨਾਂ ਔਰਤਾਂ ਨੂੰ ਇਹ ਪਤਾ ਹੈ, ਜੋ ਮੈਂ ਬੱਚਾ ਜੰਮਿਆ ਹੈ। ਉਸ ਦੀ ਮਾਂ ਮੈਂ ਹਾਂ। ਉਹ ਔਰਤਾਂ ਆਪਦੇ ਜਣੇ ਬੱਚੇ ਨੂੰ ਆਪਦੇ ਨਾਲੋਂ ਤੋੜ ਕੇ ਕਿਉਂ ਸਿੱਟ ਦਿੰਦੀਆਂ ਹਨ? ਐਸੀ ਕੀ ਮਜ਼ਬੂਰੀ ਹੁੰਦੀ ਹੈ? ਕੀ ਐਸੀਆਂ ਵੀ ਔਰਤਾਂ ਹਨ. ਜੋ ਜਿਹੜੇ ਮਰਜੀ ਐਰ-ਗੈਰ ਮਰਦ ਨਾਲ ਸਰੀਰਕ ਸਬੰਧ ਬੱਣਾ ਲੈਂਦੀਆਂ। ਫਿਰ ਉਸ ਦੇ ਬੀਜ ਨੂੰ ਗਰਭ ਵਿੱਚ ਨਾਸ਼ ਕਰ ਦਿੰਦੀਆਂ ਹਨ। ਜਾਂ ਘਰ ਦੇ ਕੂੜੇ ਵਾਂਗ, ਆਪਦੇ ਪੇਟ, ਕਾਂਮ ਦਾ ਕੂੜਾ ਸਮਝ ਕੇ, ਕਿਸੇ ਦੀ ਚੌਖ਼ਟ ਉਤੇ ਛੱਡ ਜਾਦੀਆਂ ਹਨ। ਪਲਟ ਕੇ ਦੇਖਦੀਆਂ ਵੀ ਨਹੀਂ ਹਨ। ਕੀ ਔਰਤ ਦੀ ਵੀ ਜ਼ਮੀਰ ਮਰ ਗਈ ਹੈ। ਔਰਤ ਨੂੰ ਹੋਸ਼ ਕਦੋਂ ਆਗੇਗੀ? ਜਾ ਹਰ ਬਾਰ ਲੁੱਟੀ ਹੀ ਜਾਂਣਾ ਚਹੁੰਦੀ ਹੈ। ਜੇ ਕਿਸੇ ਮਰਦ-ਔਰਤ ਨੇ ਆਪਦਾ ਬੱਚਾ ਜੰਮ ਕੇ ਸਿੱਟਿਆ ਹੈ। ਇੱਕ ਬਾਰ ਉਸ ਬੱਚੇ ਦੀ ਭਾਲ ਜਰੂਰ ਕਰੋ। ਹੋ ਸਕਦਾ ਹੈ, ਉਹ ਬੱਚਾ ਆਪ ਵੀ ਰਾਹ ਦੇਖਦਾ ਹੋਵੇ। ਬਹੁਤ ਔਖਾ ਹੁੰਦਾ ਹੈ। ਆਪਣਿਆਂ ਤੇ ਆਪਦੇ ਮਾਂ-ਬਾਪ, ਬੱਚਿਆਂ ਦੇ ਬਗੈਰ ਜਿਉਣਾਂ। ਆਪੋ ਆਪਣੀ ਲੱਲੀ-ਛੱਲੀ ਦਾ ਸਰਵੇਖਣ ਕਰਾ ਲਵੋ, ਹੋਰ ਨਾਂ ਪਿੰਡ ਦੀ ਪੰਚਾਇੰਤ ਵਾਂਗ ਸਾਂਝੀ ਹੀ ਹੋਵੇ।

ਮੈਨੂੰਮੇਰਾ ਮਨਰੱਬ ਲੱਗਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.comਮਨ ਬਹੁਤ ਪਿਆਰਾ ਹੈ। ਮਨ ਸਾਨੂੰ ਸਬ ਤੋਂ ਨੇੜੇ ਹੈ। ਮਨ ਸਾਡੀ ਸੁਣਦਾ ਹੈ। ਜਿਵੇ ਅਸੀਂ ਚਹੁੰਦੇ ਹਾਂ। ਉਵੇਂ ਕਰਦਾ ਹੈ। ਦੂਜੇ ਕਿਸੇ ਬੰਦੇ ਨਾਲ ਗੱਲ ਕਰਨ ਲੱਗੇ, ਅਸੀਂ ਕਿੰਨੀ ਬਾਰ ਸੋਚਦੇ ਹਾਂ? ਮਨ ਦੇ ਨਾਲ ਗੱਲ ਕਰਨ ਲੱਗੇ, ਬਹੁਤ ਸੋਚਣ ਦੀ ਲੋੜ ਨਹੀਂ ਹੈ। ਇਹ ਚੰਗੀ ਮਾੜੀ ਗੱਲ ਵਿੱਚ ਝੱਟ ਸਹਿਮਤ ਹੋ ਜਾਂਦਾ ਹੈ। ਮਨ ਹੀ ਸਾਨੂੰ ਮੰਦਰ ਵਿੱਚ ਲੈ ਕੇ ਜਾਂਦਾ ਹੈ। ਮਨ ਹੀ ਕਿਸੇ ਨੂੰ ਦਾਨ ਦੇਣ ਨੂੰ ਕਹਿੰਦਾ ਹੈ। ਮਨ ਹੀ ਕਿਸੇ ਨੂੰ ਪਿਆਰ ਕਰਦਾ ਹੈ। ਮਨ ਹੀ ਕਿਸੇ ਨਾਲ ਨਫ਼ਰਤ ਸ਼ੁਰੂ ਕਰ ਦਿੰਦਾ ਹੈ। ਮਨ ਹੀ ਚੋਰੀ ਕਰਾਉਂਦਾ ਹੈ। ਕਿਸੇ ਚੀਜ਼ ਨੂੰ ਦੇਖਣ ਵਿੱਚ ਮਨ ਦੀ ਮਰਜ਼ੀ ਪਹਿਲਾਂ ਹੁੰਦੀ ਹੈ। ਮਨ ਦਾ ਧਿਆਨ ਪਹਿਲਾਂ ਜਾਂਦਾ ਹੈ। ਫਿਰ ਹੱਥ ਜਾਂਦੇ ਹਨ। ਮਨ ਮੱਚਲਾ ਵੀ ਬਹੁਤ ਹੈ। ਮਨ ਹੰਬਲਾ ਵੀ ਮਾਰਦਾ ਹੈ। ਮਨ ਉਤਸ਼ਾਹਤ ਕਰਦਾ ਹੈ। ਮਨ ਕੰਮ ਚੋਰ ਵੀ ਹੈ। ਮਨ ਮੇਹਨਤ ਵੱਲ ਪ੍ਰੇਰਦਾ ਹੈ। ਮਨ ਸੋਹਣਾਂ ਵੀ ਕੰਮ ਕਰਦਾ ਹੈ। ਮਨ ਹੀ ਨੀਚ ਹਰਕੱਤ ਕਰਦਾ ਹੈ। ਮਨ ਬੰਦੇ ਨੂੰ ਊਚਾ ਉਠਾਉਂਦਾ ਹੈ। ਮਨ ਹੀ ਬੇਈਮਾਨੀ ਕਰਾਉਂਦਾ ਹੈ। ਮਨ ਹੀ ਚੰਗੇ ਪਾਸੇ ਪ੍ਰੇਰਦਾ ਹੈ। ਮਨ ਮੂਰਖ ਵੀ ਬੱਣਾਂ ਦਿੰਦਾ ਹੈ। ਮਨ ਰੱਬੀ ਗੁਣ ਵੀ ਇੱਕਠੇ ਕਰ ਲੈਂਦਾ ਹੈ। ਚੰਗਾ ਹੈ, ਰੱਬ ਕਿਸੇ ਦਾ ਬੁਰਾ ਨਾਂ ਕਰਾਏ। ਮਨ ਚੰਗੇ ਪਾਸੇ ਲੱਗ ਕੇ ਸਬ ਦਾ ਭਲਾ ਸੋਚੇ। ਮਨ ਨੂੰ ਆਪਦੇ ਕਾਬੂ ਵਿੱਚ ਰਖੀਏ। ਮਨ ਦੇ ਗੁਲਾਮ ਨਾਂ ਹੋ ਜਈਏ। ਮਨ ਨੂੰ ਤੱਕੜੇ ਹੱਥੀਂ ਲੈਂਣਾਂ ਪੈਂਦਾ ਹੈ। ਮਨ ਰੱਬ ਦਾ ਦੂਜਾ ਰੂਪ ਹੈ। ਮਨ ਵਿੱਚ ਰੱਬ ਦੀ ਨੂਰੀ ਜੋਤ ਜਗ ਰਹੀ ਹੈ। ਇਸੇ ਜੋਤ ਦੀ ਲੋ ਸਾਡੇ ਵਿੱਚ ਸ਼ਕਤੀ ਭਰਦੀ ਹੈ। ਮਨ ਐਡਾ ਬਲਵਾਨ ਹੈ। ਇਸ ਤੋਂ ਕੋਈ ਵੀ ਕੰਮ ਲੈ ਸਕਦੇ ਹਾਂ। ਮਨ ਅੰਦਰ ਬਹੁਤ ਖ਼ਜ਼ਾਨੇ ਭਰੇ ਪਏ ਹਨ। ਹਰ ਚੀਜ਼ ਦੀ ਖੋਜ਼ ਮਨ ਨੇ ਕੀਤੀ ਹੈ। ਮਨ ਸ਼ਬਦਾਂ ਦੇ ਜੋੜ ਨੂੰ ਕਿਸੇ ਪਾਸੇ ਵੀ ਕਰ ਸਕਦਾ ਹੈ। ਮਨ ਹੀ ਦੁਨੀਆਂ ਨੂੰ ਹਿਲਾ ਸਕਦਾ ਹੈ। ਮੈਨੂੰ ਮੇਰਾ ਮਨ ਰੱਬ ਲੱਗਦਾ, ਮੈਂ ਕੀ ਲੈਣਾਂ ਕਿਸੇ ਹੋਰ ਤੋਂ ਕੋਈ ਰੱਬ ਨੂੰ ਮੰਨਦਾ ਜਾਂ ਨਹੀ।
ਰੱਬ ਨੂੰ ਲੋਕ ਡਰਦੇ ਮੰਨਦੇ ਹਨ। ਬਈ ਕਿਤੇ ਕੰਮ ਨਾਂ ਵਿੱਗੜ ਜਾਵੇ। ਉਸ ਤੋਂ ਹੋਰ-ਹੋਰ ਚੀਜ਼ਾਂ ਮੰਗਣੀਆਂ ਹੁੰਦੀਆਂ ਹਨ। ਇਸ ਤੋਂ ਤਾਂ ਰੋਜ਼ ਲੈਣਾਂ ਹੀ ਲੈਣਾਂ ਹੈ। ਸਿਆਣਾਂ ਬੰਦਾ ਗੁਆਂਢੀ ਨਾਲ ਵੀ ਨਹੀਂ ਵਿਗਾੜਦਾ। ਕਦੇ ਲੋੜ ਪੈ ਜਾਂਦੀ ਹੈ। ਇਹ ਤਾ ਬੰਦਾ ਹੈ। ਵੱਡੇ-ਵੱਡੇ ਦੇਸ਼ ਵੀ ਇੱਕ ਦੂਜੇ ਨਾਲ ਬੱਣਾਂ ਕੇ ਰੱਖਦੇ ਹਨ। ਕੀ ਪਤਾ ਕਿਹੜੀ ਚੀਜ਼ ਦੀ ਲੋੜ ਪੈ ਜਾਵੇ? ਜੇ ਕਿਸੇ ਤੱਕ ਲੋੜ ਨਹੀਂ ਹੈ। ਪਰ ਬੰਦੇ ਦਾ ਸ਼ੈਤਾਨ ਮਨ ਸਿਚਦਾ ਹੈ, ਉਸ ਤੋਂ ਕੀ ਲੈਣਾਂ ਹੈ? ਉਸ ਨੂੰ ਮਨ ਵਿਚੋਂ ਡਲੀਟ ਕਰਕੇ ਕੱਢ ਦਿੱਤਾ ਜਾਂਦਾ ਹੈ। ਕੀ ਜ਼ਮੀਰ ਇੰਨੀ ਮਰ ਗਈ ਹੈ? ਉਸੇ ਬੰਦੇ ਨੂੰ ਲੋੜ ਸਮੇਂ ਪਿਆਰ ਕਰਦੇ ਹਾਂ। ਉਸੇ ਬੰਦੇ ਨੂੰ ਕੰਮ ਨਿੱਕਲ ਜਾਣ ਤੇ ਭੁੱਲ ਜਾਦੇ ਹਾਂ। ਦਿਲਾਂ ਵਾਲਿਆ ਦੀ ਦੁਨੀਆਂ ਬੜੀ ਅਜੀਬ ਹੈ। ਇਹ ਦੁਨੀਆਂ ਕਿਸੇ ਦੀ ਨਹੀਂ ਬੱਣਦੀ। ਹਰ ਬੰਦੇ ਨੂੰ ਆਪੋ ਧਾਪੀ ਪਈ ਹੈ। ਬੰਦੇ ਕੋਲ ਦੂਜੇ ਸਮਾਂ ਹੀ ਨਹੀਂ ਹੈ। ਬੰਦੇ ਨੂੰ ਲੱਗਦਾ ਹੁੰਦਾ ਹੈ। ਲੋਕ ਮੈਨੂੰ ਦੇਖ ਰਹੇ ਹਨ। ਬੰਦੇ ਨੇ ਕਿਤੇ ਪਾਰਟੀ, ਵਿਆਹ ਦੇ ਪ੍ਰੌਗ੍ਰਾਂਮ ਉਤੇ ਜਾਣਾਂ ਹੋਵੇ। ਬੰਦਾ ਆਪਣੇ-ਆਪ ਨੂੰ ਬਹੁਤ ਸ਼ਿੰਗਾਰਦਾ ਹੈ। ਬਹੁਤ ਸੋਹਣੀ ਤਰਾਂ ਤਿਆਰ ਹੁੰਦਾ ਹੈ। ਜੱਚਣਾਂ ਚਹੁੰਦਾ ਹੈ। ਬਈ ਮੈਂ ਸਬ ਤੋਂ ਸੋਹਣਾਂ ਵਧੀਆ ਦਿਸਾ। ਹਰ ਕੋਈ ਇਸ ਤਰਾਂ ਹੀ ਤਿਆਰ ਹੋ ਕੇ ਆਉਂਦਾ ਹੈ। ਪਾਰਟੀ, ਵਿਆਹ ਦੇ ਪ੍ਰੌਗ੍ਰਾਂਮ ਉਤੇ ਜਾ ਕੇ, ਲੋਕਾ ਨੂੰ ਕਿੰਨੇ ਕੁ ਧਿਆਨ ਨਾਲ ਦੇਖਿਆ ਜਾਂਦਾ ਹੈ? ਬੰਦਾ ਆਪਣਾ ਆਪ ਹੀ ਦੇਖੀ ਜਾਂਦਾ ਹੈ। ਮੱਲੋ-ਮੱਲੀ ਦੂਜੇ ਦੀ ਇਸ ਲਈ ਪ੍ਰਸੰਸਾ ਕਰਦੇ ਹਨ। ਸੋਚਦੇ ਹਨ, ਤਾਂਹੀ ਕੋਈ ਮੇਰੇ ਵੱਲ ਦੇਖੇਗਾ। ਮੇਰੇ ਕੱਪੜਿਆ ਤੇ ਮੇਰੀ ਪ੍ਰਸੰਸਾ ਹੋਵੇਗੀ। ਆਪਦੀ ਪ੍ਰਸੰਸਾ ਕਰਾ ਕੇ ਮਨ ਬਹੁਤ ਖੁਸ਼ ਹੁੰਦਾ। ਪਰ ਕਈਆਂ ਦਾ ਮਨ ਤਾਂ ਖੁਸ਼ ਹੁੰਦਾ, ਜਦੋਂ ਕਿਸੇ ਦੀ ਇੱਜ਼ਤ ਉਤਾਰ ਦੇਵੇ। ਕੀ ਇਸ ਤਰਾ ਕਰਨ ਨਾਲ ਮਨ ਨੂੰ ਸਕੂਨ ਮਿਲ ਜਾਂਦਾ ਹੈ? ਜਾਂ ਕੀ ਮਨ ਹੋਰ ਭੱਟਕਣ ਲੱਗ ਜਾਂਦਾ ਹੈ? ਮਨ ਇਸ ਤਰਾਂ ਸ਼ਾਂਤ ਨਹੀ ਹੋ ਸਕਦਾ। ਸਮੁੰਦਰ ਵਿੱਚ ਜਦੋਂ ਛੱਲਾਂ ਉਠਦੀਆਂ ਹਨ। ਧਰਤੀ ਉਤੇ ਹਿਲ ਜੁਲ ਹਨੇਰੀ ਆਉਂਦੀ ਹੈ। ਜਵਾਰ-ਭਾਟਾ ਭੱਟਦੇ ਹਨ। ਨੁਕਸਾਨ ਕਰਕੇ ਜਾਂਦੇ ਹਨ। ਉਵੇਂ ਹੀ ਮਨ ਹੈ। ਜਦੋਂ ਮਨ ਵਿੱਚ ਭੂਚਾਲ ਆਉਂਦਾ ਹੈ। ਆਪਦਾ ਪਹਿਲਾਂ ਨੁਕਸਾਨ ਕਰਦਾ ਹੈ। ਫਿਰ ਦੁਨੀਆਂ ਲਈ ਖ਼ਤਰਾ ਬੱਣ ਜਾਂਦਾ ਹੈ। ਪਾਗਲ ਬੰਦੇ ਨੂੰ ਕਾਬੂ ਕਰਨਾਂ ਬਹੁਤ ਔਖਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਦੂਜਿਆਂ ਨਾਲ ਛੇੜ-ਛੇੜ, ਚਲਾਕੀਆਂ ਬੰਦਾ ਕਰਨੀਆਂ ਪੈਂਦੀਆਂ ਹਨ। ਮਨ ਤਾਂਹੀਂ ਟਿਕਾ ਵਿੱਚ ਰਹਿ ਕੇ, ਤਾਂ ਸ਼ਾਂਤ ਹੁੰਦਾ ਹੈ। ਮਨ ਸ਼ਾਂਤ ਹੋਵੇ ਤਾਂ ਬਹੁਤ ਕੀਮਤੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਬੰਦੇ ਨੂੰ ਬੁਲੰਦੀਆਂ ਉਤੇ ਲੈ ਜਾਂਦਾ ਹੈ।

ਕਨੇਡਾਵਾਲੇ ਕਿੰਨ੍ਹੇ ਵਿਆਹਕਰਦੇ ਸਾਨੂੰ ਕੀ

ਸਤਵਿੰਦਰ ਕੌਰ ਸੱਤੀ ( ਕੈਲਗਰੀ )-ਕਨੇਡਾ
ਇੱਕ ਤੋ ਵੱਧ ਵਿਆਹ ਕਰਾਉਣ ਵਿੱਚ ਸਿੱਖ ਪਿੱਛੇ ਨਹੀ ਸਿੱਖ ਬੀਬੀਆ ਵੀਂ ਘੱਟ ਨਹੀਂ 59 ਸਾਲ ਦਾ ਐਨ ਆਰ ਆਈਂ ਤੇ 22 ਸਾਲ ਦੀ ਕੁੜੀ ਮਾਂਪਿਆਂ ਦੀ ਗਰੀਬੀ ਦਾ ਸ਼ਿਕਾਰ ਲਚਾਰ ਪੰਜ ਮੀਟਰ ਦੀ ਪੱਗ ਵਾਲੀ ਨੱਕਲੀ ਮਾਂਈ ਭਾਗੋ ਤੋਂ ਅਸ਼ੀਰਵਾਦ ਲੈ ਰਹੀ ਹੈ ਜੇ ਸੱਚੀਂ ਦੀ ਮਾਂਈ ਭਾਗੋ ਹੁੰਦੀ ਕੁੜੀ ਨਾਲ ਵਧੀਕੀ ਹੋਣ ਦਿੰਦੀ ਹਰ ਕੋਈ ਕਹਿੰਦਾ ਹੈ," ਸਾਨੂੰ ਕੀ? ਜਿੱਦਣ ਘਰ ਨੂੰ ਪੈ ਗਈ ਪੱਤਾਂ ਊਦਣ ਲੱਗਣ ਤਾਂਹੀ ਕੁੜੀਆਂ ਸੁਹਰਾ ਘਰ ਵੱਸਾਉਣ ਦੀ ਜਗ੍ਹਾਂ ਉਜਾੜ ਰਹੀਆਂ ਨੇ ਸਿੱਖ ਵੀ ਕਿਉਂ ਨਾਂ ਮਨਾਉਣ ਰੰਗ ਰੱਲੀਆਂ ਫੋਰਨ ਦੀਆ ਸੁਰਗਾਂ ਵਿੱਚ ਆਏ ਨੇ ਕਿਉਂ ਨਾ ਅਫ਼ਸਰਾਂ ਹੰਢਾਂਉਣ ਪਿੰਡ ਵਿੱਚ ਐਮੇਂ ਲੁਕ ਛਿੱਪ ਕੇ ਫ਼ਸਲ ਨੂੰ ਪਾਣੀ ਲਾਉਣ ਬਹਾਨੇ ਸੂਨੀਂ ਰਹਿੰਦੀ ਜਨਾਨੀ ਤੇ ਕਾਹਲੀ -ਕਾਹਲੀ ਹੱਥ ਫੇਰਦਿਆ
ਰਾਤ ਦਿਵਾਲੀ ਬੱਣ ਗਈ ਕੋਈ ਅੱਗ ਖਾਂਵੇ ਅੰਗਿਆਰ ਹੱਗੇ ਸਾਨੂੰ ਕੀ?
"
ਕਿਉ ਬਲਵੀਰ ਸਿਆਂ ਬੰਦਾ ਨੱਕ ਤੇ ਮੱਖੀ ਨੀ ਬੈਠਣ ਦਿੰਦਾ ਹਿੱਕ ਤੇ ਭਾਈਆ ਜਰੂਰ ਬੈਠਾਂ ਲੈਂਦਾਂ ਹੈ ਉਹ ਵੀ ਜਨਾਨੀ ਦੀ ਹਿੱਕ ਤੇ"
"
ਬਾਬਾ ਬੱਕਰੀਆਂ ਵਾਲਿਆ ਜਿਹਂੋ ਜਿਹਾਂ ਤੇਰਾਂ ਕਿੱਤਾਂ ਉਹ ਜਿਹੀ ਸੜੀ ਹੋਈ ਗੱਲ ਕਰ ਜਾਂਨਾ ਤੂੰ ਆਪ ਵੀ ਤਾਂ ਕਿਹੜਾਂ ਵਿਆਹ ਕਰਾਇਆ ਬੱਕਰੀਆਂ ਦੇ ਹੀ ਝੱਜਰਾਂ ਥਣਾਂ ਤੇ ਝੱਲਰਾਂ ਵਾਲੀਂ ਚੋਲੀਂ ਪਾ ਕੇ ਸਾਰ ਲਿਆਂ ਬੱਕਰੀ ਵੀ ਹਰ ਨਸਲ ਦੀ ਰੱਖਦਾਂ ਜਿਵੇਂ ਅੱਜ ਕੱਲ ਹਰ ਨਸਲ ਦੀ ਤੀਮੀਂ ਟਰਾਈਂ ਕਰੀ ਜਾਂਦੇ ਨੇ ਗੁਆਢੀਂ ਹੈਪੀ ਕੈਲਗਰੀ ਵਿੱਚ ਆਪਦੇ ਕੰਮ ਤੇ ਹੋਰ ਮਿਲਣਜੁਲਣ ਵਾਲੀ ਕਿਸੇ ਤੀਮੀਂ ਨੂੰ ਸੁੱਕੀ ਨੀਂ ਛੱਡਦਾ ਹਰੇਕ ਨੂੰ ਹੈਪੀ ਕਰੀ ਜਾਂਦਾ" " ਹਾਂ ਬਈ ਛਿਦੋਂ ਨਾਲ ਇਸ ਨੇ ਦੱਸ ਸਾਲ ਪਹਿਲਾਂ ਵਿਆਹ ਕਰਾਇਆਂ ਸੀ ਦੋ ਕੁ ਸਾਲ ਵਰਤੀ ਹੋਣੀ ਫਿਰ ਕਨੇਡਾ ਜਾਣ ਲੱਗਾ ਭਈਏ ਨੂੰ ਕਹਿੰਦਾ, " ਬੀਬੀ ਜੀ ਕਾ ਖਿਆਲ ਰੱਖਣਾ ਖੁੱਸ਼ ਰੱਖਣਾ ਇਸ ਨੂੰ ਦੋਨੇਂ ਰੱਲ ਮਿਲ ਕੇ ਖਾਂਈ ਪੀਈਂ ਜਾਈਂਓ" "ਭਈਏ ਨੇ ਛਿਦੋਂ ਵੱਲ ਖੱਚਰੀਆ ਅੱਖਾਂ ਨਾਲ ਦੇਖਿਆ," ਸਰਦਾਰ ਜੀ ਮਂੈ ਹੈਗੀਂ ਹਮ ਬੀ ਮਰਦ ਹੈਗੀਂ ਭਰੋਸਾ ਕਰੋ ਸਾਰੀਂ ਮਰਦਾਨਗੀ ਦਾ ਜ਼ੋਰ ਗਰ ਮੇ ਲੱਗਾਂ ਕੇ ਦੇਖਾਂ ਦੂਗੀਂ ਫੱਟੇ ਚੱਕ ਦੂਗੀਂ ਤੁਸੀ ਫ਼ਿਕਰ ਨੀ ਕਰਨੀ ਲੋੜ ਪਈ ਮੈਂ ਆਪਣੇ ਪਿਡ ਤੋਂ ਹੋਰ ਭਈਏ ਲਿਆ ਕੇ ਲਾਈਨ ਲਾ ਦਿਨੀ ਹੈਗੀਂ ਜਮੀਨਾਂ ਘਰ ਭਾਬੀ ਸਭ ਸਾਡੀ ਆਪਣੀਆ ਹੈਗੀਆਂ ਸਾਹਿਬ ਹੱਮ ਤੋਂ ਬੋਂ ਹੀ ਖਾਂਏਗੇ ਜੋ ਭਾਬੀ ਜੀ ਦੇਗਾ ਭਾਬੀ ਬਹੂਤ ਦਿਆਲੂ ਹੈਗਾਂ ਦੂਧ ਰੋਟੀ ਦਾਲ ਬੜੇ ਪ੍ਰੇਮ ਸੇ ਦੇਤਾਂ ਹੈ ਜਬ ਬੀ ਡਾਕਟਰ ਕੇ ਜਾਨਾਂ ਹੋਦਾਂ ਮੈਂ ਸ਼ੈਂਕਲ ਤੇ ਬੈਠਾਂ ਕੇ ਪਿਡ ਤੋਂ ਦੀ ਗੇੜਾਂ ਦੁਆ ਦਿਨੀਂ ਸਰਦਾਰ ਜੀ ਹੁਣ ਜੋਂ ਕੰਮ ਤੂੰ ਕਰਦੀ ਸੀ ਫਿਰ ਮੈਂ ਕਰੂਗੀਂ ਤੁਸੀ ਜਾਉ ਕਨੇਡਾ ਨੂੰ ਮੁੜਕੇ ਪਿਛੇ ਨਾ ਦੇਖਨਾਂ" ਅਸਲ ਵਿੱਚ ਦਾਲ ਵਿੱਚ ਘਿਉ ਪਹਿਲਾਂ ਹੀ ਪੈਦਾਂ ਸੀ ਤੈਨੂੰ ਪੱਤਾਂ ਭਈਆ ਤਾਂ ਜਮਾਂ ਬੋਬੀ ਦਿਉਲ ਵਾਂਗ ਸਰੀਰ ਬਣਾਕੇ ਵਾਲ ਕਟਾਈਂ ਫਿਰਦਾਂ ਭਈਏ ਨੇ ਉੁਦਣ ਦਾ ਹੈਪੀ ਦਾ ਮੰਜਾਂ ਸਾਂਭ ਲਿਆ ਨਾਲੇ ਆਪ ਵੀ ਤਿੰਨੀ ਸਾਲੀਂ ਗੇੜਾਂ ਮਾਰ ਜਾਦਾਂ ਇਹ ਜਨਾਨੀਆਂ ਰਾਤਾ ਨੂੰ ਝੱਨਾਂ ਨੂੰ ਤੱਰਦੀਆ ਫਿਰਦੀਆ ਪਰ ਦਿਨੇ ਬੰਦੇ ਦਾ ਸਹਾਰਾ ਭਾਲਦੀਆ ਜਨਾਨੀ ਵਿੱਚ ਨੱਖ਼ਰਿਆ ਕਰਕੇ ਚੱਲਿਤ੍ਰ ਤਾਂਹੀ ਵੱਧ ਨੇ ਜੇ ਚਾਹੁਣ ਖੜੇ ਬੰਦੇ ਨੂੰ ਬੇਚ ਕੇ ਵੱਟ ਲੈਣ ਬੰਦੇ ਦਾ ਮੋਜੂ ਬਣਾ ਦੇਣ ਕਨੇਡਾ ਵਿਚ ਮੈ ਤਾਂ ਸੁਣਿੱਆ ਬੰਦਿਆ ਦੀ ਜਨਾਨੀਆਂ ਨੇ ਘੀਸੀ ਬੜੀ ਕਰਾਈ ਸਾਰੀ ਮਰਦਾਨੀ ਕੱਢ ਕੇ ਬੱਟ ਤੇ ਰੱਖਤੀਂ ਕਨੇਡਾ ਵਿੱਚ ਤਾਂ ਬੰਦੇ ਦਾ ਜਨਾਨੀਆਂ ਨੇ ਫੂਸ ਬਣਾ ਕੇ ਰੱਖ ਦਿਤਾ ਮਾੜਾਂ ਜਿਹਾ ਵੀ ਕੁਸਕਦੇ ਨੇ ਜਨਾਨੀਆਂ ਝੱਟ 911 ਕਰਕੇ ਪੁਲੀਸ ਐਂਬੀਲਸ ਫੈਇਰ ਬਗਰੇਡ ਕੱਠੇ ਕਰ ਲੈਂਦੀਆਂ ਕਸੂਰ ਕਿਸੇ ਦਾ ਹੋ ਹੋਵੇ ਬੰਦੇ ਦੀ ਖਾਂਦੀ ਪੀਤੀ ਹੁੰਦੀ ਪੁਲੀਸ ਸਾਹਮਣੇ ਵੀ ਬੁਲਬਲੀਆ ਵੱਜਾਉਣੋ ਨੀ ਹੱਟਦੇ ਪੁਲੀਸ ਵਾਲੇ, " ਜੂ ਡੂਇੰਗ ਫੋਰ ਮੀ "ਕਹਿੱਕੇ ਬੰਦੇ ਦੇ ਦੁਆਲੇ ਹੋ ਜਾਦੇ ਨੇ ਨਿਆਣਿਆਂ ਮੁਹਰੇ ਮੂਧਾ ਪਾ ਕੇ ਹੱਥ ਕੜੀ ਲਾਂ ਲੈਦੇ ਨੇ ਵੀਕਇੰਡ ਗਿਆ ਤਾਂ ਚਾਰ ਦਿਨ ਜਮਾਨਤ ਹੀ ਨੀਂ ਹੁੰਦੀ ਆਪੇ ਫੜਾਂ ਕੇ ਜਨਾਨੀਆਂ ਆਪੇ ਛੁੱਡਾਂ ਲਿਆਉਂਦੀਆਂ ਇਸ ਕਰਤੂਤ ਪਿੱਛੋਂ ਸਾਲ ਕੁ ਤਾਂ ਅੱਗਲੀ ਦਾ ਕਨੇਡਾ ਦੀ ਗੌਰਮਿੰਟ ਦੇ ਗੀਤ ਗਾਉਂਦੀਂ ਦਾ ਨਿਕੱਲਦਾ ਬੰਦੇ ਦੀ ਜੇਲ ਅੰਦਰ ਗੇੜੀ ਲਾ ਕੇ ਸਾਰੀ ਫੂਕ ਤੇ ਪੀਤੀ ਨਿੱਕਲ ਜਾਦੀ ਹੈ ਕਨੇਡਾ ਤਾਂ ਜਨਾਨੀਆ ਦਾ ਪੇਕਾ ਪਿੰਡ "
"
ਬਾਬਾ ਮੈਨੂੰ ਬਾਹਰਲਿਆਂ ਦਾ ਦੀਪਾ ਮਿਲਿਆ ਯਾਂਰਾਂ ਉਹ ਤਾਂ ਹੋਰ ਹੀ ਨਮੀਂ ਖਬæ ਜੱਗਂੋਂ ਤੇਰਵੀਂ ਦੱਸਦਾ ਜੇ ਕਿਸੇ ਦੀ ਸਾਲੀਂ ਜੋ ਵੀ ਡਿੱਕੇ ਗਈ ਉਸੇ ਨਾਲ ਖਹਿੱਣ ਲੱਗ ਜਾਂਦੇ ਨੇ ਹੈਪੀ ਤੇ ਉਸ ਦੇ ਪਰਿਵਾਰ ਨੂੰ ਉਸ ਦੀ ਭੈਣ ਨੇ ਕੈਲਗਰੀ ਬੁਲਾਇਆ ਸੀ ਸਾਲਾ ਚੱਗਲ਼ ਭੈਣ ਦੀ ਨੱਣਦ ਨਾਲ ਹੀ ਸੌਣ ਲੱਗ ਗਿਆ ਉਸ ਨੂੰ ਟਰਾਂਟੋ ਕੱਢ ਕੇ ਲੈ ਗਿਆ ਭਣੋਈਏ ਨੇ ਭੈਣ ਛੱਡ ਦਿੱਤੀ ਚਾਰ ਫੇਰੇ ਲੈਂ ਕੇ ਜੋਵਾਨੀ ਹੰਢਾਂ ਲਈ ਤਾਂ ਇਸ ਨੇ ਉਹ ਜਨਾਨੀ ਛੱਡ ਦਿੱਤੀ ਜਦੋਂ ਚਾਰ ਸਾਲ ਪਹਿਲਾਂ ਪਿੰਡ ਆਇਆ ਸੀ ਪਿੰਡ ਵਾਲਿਆਂ ਤੋਂ ਵੀਂ ਚੋਰੀਂ ਫਿਰ ਕਿਸੇ ਹੋਟਲ-ਪਾਰਲਰ ਵਿੱਚ ਹੋਰ ਨਾਲ ਅੰਨਦ ਲਂੈ ਗਿਆ ਅੱਜ ਕੱਲ ਛੱੜਾਂ ਯੂਨੀਅਨ ਦੇ ਪ੍ਰਧਾਂਨ ਭੈਣ ਭਰਾਂ ਧੀ ਤੋਰਨੀ ਨੀਂ ਨੂੰਹੁ ਲਿਉਣੀ ਨੀਂ " ਆਪਸ ਵਿੱਚ ਹੀ ਘੁਲੇ ਮਿਲੇ ਹੋਏ ਨੇ ਦੋਨੇ ਕੌਮ ਦੇ ਆਗੂ ਬਣ ਕੇ ਕਨੇਡਾ ਵਿੱਚ ਝੰਡੇ ਚੱਕੀ ਫਿਰਦੇ ਹਨ ਭੈਣ ਜੀ ਜੁਆਨੀ ਵੇਲੇ ਲੱਤਾਂ ਨੰਘੀਆਂ ਕਰਕੇ ਫ਼ਰਾਕ ਪਾ ਕੇ ਬੱਰਬੀ ਡੋਲ ਬਣੀ ਫਿਰਦੀ ਸੀ ਅੱਜ ਸਿਰ ਤੇ ਪੱਗ ਬੰਨ ਕੇ ਮਾਈ ਭਾਗੋ ਕਹਾਉਣਾ ਚਹੁਦੀ ਨਾਹਰੇ ਲਾਉਂਦੇ ਨੇ ਧਰਮ ਵਿੱਚ ਸੋਧ ਲਿਆਦਾਂਗਂੇ ਤੁਹਾਡੇ ਲਈ ਸ਼ਮਸ਼ਾਨ ਘਾਟ ਤਿਆਰ ਕਰਾਂਦਾਗੇ ਬਈ ਕੰਜਰਾਂ ਨੂੰ ਕੋਈ ਪੁੱਛੇ, " ਮੌਤ ਸੁਪਨੇ ਵਿੱਚ ਜੇ ਮਹੀਨਾ ਕਾਂਬੇ ਵਾਲਾ ਤਾਪ ਨੀ ਉਤਰਦਾ ਤੁਸੀ ਮੌਤ ਆਉਣ ਤੋਂ ਪਹਿਲਾਂ ਤ੍ਰਿਅ ਕੱਢੀ ਜਾਨੇਂਉ "
"
ਐਮੇਂ ਜੱਬਲੀਆਂ ਮਾਰੀ ਜਾਨਾਂ, ਯਾਰ ਹੈਪੀ ਮਾਂ ਨਾਲ ਨਹੀ ਗਿਆ ਸੀ ਕਲੋਨਾ ਵਿੱਚ ਕਿਸੇ ਕੁੜੀ ਨੇ ਵਿਆਹ ਕਰਾ ਕੇ ਸੱਦਿਆ ਸੀ ਉਸ ਦੇ ਪੱਤਾਂ ਨੀ ਕੀ ਨਿਆਣਾ ਨਿੱਕਾਂ ਹੋਇਆ ਮੈ ਤਾਂ ਵਿਆਹਾਂ ਤੇ ਨਿਆਣਿਆਂ ਦੀ ਗਿਣਤੀ ਹੀ ਭੁੱਲ ਗਿਆ ਜਿਮੇਂ ਮੈਨੂੰ ਬੋਕ ਦੇ ਲਾਣੇ ਦਾ ਪੱਤਾਂ ਨੀ ਲੱਗਦਾ ਮੇਮਣਾ ਕਿਹੜਾ ਕਿਹੜੇ ਬੋਕਦਾ ਮੈ ਕਹਿਨਾਂ ਸਾਲਿਆ ਦਾ ਕੀ ਕਹਿੱਦੇ ਨੇ ਜੋਂ ਦੱਸ ਦਿੰਦਾ ਅਸਲੀ ਪਿਉ ਕੌਣ ਹੈ ਟੈਸਟ ਕਰਾਂ ਲਈਏ ਕਿਸੇ ਨੂੰ ਬੱਕਰੀਆ ਦੀ ਨੱਸਲ ਬਾਰੇ ਦੱਸਣਾ ਪੈ ਜਾਦਾਂ ਰੱਜ ਨੂੰ ਚੱਜ ਆਇਆ ਹੋਇਆ ਇਥੇ ਲੂਣ ਨਾਲ ਸੁਕੀਆਂ ਰੋਟੀਆਂ ਖਾਂਦੇ ਨੂੰ ਬੋਟੀ ਮਿਲ ਗਈ ਜੇ ਕਿਤੇ ਚੱਜਦੀ ਘਰਾਣੇ ਟਿਕਾਣੇ ਦੀ ਤੀਮੀਂ ਮਿਲ ਗਈ ਝੱਗ ਵਿੱਚ ਬੈਠਾਂ ਦੂਗੀ ਸੁਆਸ ਤਾਲੂਏ ਨਾਲ ਲਾ ਦੂਗੀ ਯਾਰ ਮੈਂ ਤਾਂ ਚੱਲ ਵਿਆਹ ਨੀ ਕਰਾਇਆ ਇਹ ਤੀਮੀਂਆਂ ਨਿਰੀਆ ਗਊਆਂ ਹੀ ਕਿਉ ਬਣ ਕੇ ਮਰਦਾ ਦੇ ਕਿੱਲੇ ਨਾਲ ਬੱਝ ਜਾਂਦੀਆ ਜਦੋਂ ਮਰਦ ਇਸ ਨੂੰ ਛੱਡਦਾ ਮੈਂ ਤਾਂ ਕਹਿਨਾਂ ਖੱਸੀ ਕਰ ਕੇ ਜਾਵੇ ਕਿਸੇ ਹੋਰ ਜੋਗਾ ਨਾ ਰਹੇ ਕਨੇਡੀਅਨ ਦੀਪਾ ਤਾਂ ਹੋਰ ਵੀ ਦੱਸਦਾ ਸੀ ਕਨੇਡਾ ਵਿੱਚ ਬਹੁਤੇ ਛੱੜੇ ਛੱੜੀਆ ਨੇ ਘਰ ਤਾਂ ਲੋਕ ਦਿਖਾਵੇ ਨੂੰ ਵੱਸੇ ਹੋਏ ਨੇ ਪਤੀ ਭਗਵਾਨ ਜੀ ਹੋਰ ਕਿਸੇ ਦੇਵੀਆ ਦੀ ਪੂਜਾ ਕਰਦੇ ਨੇ ਪਤਨੀ ਨੂੰ ਹੋਰ ਰੱਫ਼ਊਜੀਂ ਲੱਭ ਜਾਦਾਂ ਅੱਗਲਾ ਜਦੋ ਪੱਕਾਂ ਹੋ ਜਾਦਾ ਅਮਰੀਕਾ ਦਾ ਬਾਡਰ ਪਾਰ ਕਰ ਜਾਦਾਂ ਆਪਣੇ ਇਹ ਕੌਮ ਦੇ ਆਗੂ ਵੀ ਰਾਤ ਬਰਾਤੇ ਵੱਗਦੀ ਗੰਗਾ ਨਹ੍ਹਾਂ ਲੈਦੇਂ ਨੇ "
ਬਲਵੀਰ ਨੂੰ ਲੱਭਦੀਂ ਉਸ ਦੀ ਬੀਬੀ ਗਈ," ਵੇ ਮੈਭ ਰੋਟੀਂ ਪਕਾਈਂ ਬੈਠੀ ਤੇ ਤੂੰ ਜਨਾਨੀਆਂ ਦੀਆ ਗੱਲਾਂ ਬੱਤਾਂ ਮਾਰ ਕੇ ਹੀ ਇਸ ਬਾਬਾ ਜੀ ਤੋਂ ਲਾਗ ਨਾਂ ਲੂਆਂ ਲੀਂ ਛੱੜਾਂ ਕਿਤੇ ਤੂੰ ਵੀਂ ਨਾਂ ਬੈਠਾਂ ਰਹੀਂ ਕੁੜੀ ਵਾਲੇ ਕਿੰਨੇ ਸਨੁਹੇ ਭੇਜ ਚੁੱਕੇ ਨੇ ਵਿਆਹ ਦਾ ਦਿਨ ਦੱਸਣ ਵਾਲੇ ਬੱਣੀਏ ਨਾਲੇ ਸੁਣ ਆਪਣੀਂ ਨਿੱਕੀ ਦੇ ਵਿਆਹ ਕਰਾਉਣ ਵਾਲਾ ਜਲੰਧਰੀਆਂ ਪਖੰਡੀਂ ਬਾਬਾ ਨਾ ਆਪਦੇ ਵਿਆਹ ਸੱਦੀਂ ਤੁਹਾਨੂੰ ਚੇਤਾਂ ਮੈਂ ਨੀਂ ਜਿੰਦਗੀ ਭਰ ਭੁਲ ਸਕਦੀਂ ਉਧਰੋਂ ਕੁੜੀ ਦੀ ਨਾਈਂ ਧੋਈਂ ਦਾ ਸਮਾਂ ਹੋ ਗਿਆ ਸੀ ਬੁੜੀਆਂ ਕੁੜੀਆ ਦੇ ਬੰਨ ਪੈ ਗਿਆ ਉਹ ਬਾਬਾ ਜੀ ਪੱਜਮਾਂ ਤਾਂ ਪਾਉਦਾਂ ਹੀ ਨਹੀ ਕਹਿੰਦਾ, " ਪੱਜਮਾਂ ਪਾਉਣ ਨਾਲ ਹਾਨੀਂ ਹੁੰਦੀ ਹੈ ਪਜਾਮਾਂ ਪਾਉਣਾ ਸਿੱਖ ਦੀ ਸ਼ਾਂਨ ਖਿਲਾਫ ਹੈ " ਹਾਨੀਂ ਪੱਤਾਂ ਨੀ ਕਿਸ ਗੱਲ ਦੀ ਹੁੰਦੀ ਹੈ ਮੇਰੇ ਬਲਵੀਰ ਦਾ ਪਿਉ ਕਈ ਵਾਰ ਪਜਾਮਾਂ ਲਾਂਅ ਕੇ ਨੱਕੇ ਮੋੜਨ ਲੱਗ ਜਾਂਦਾਂ ਉਵੇ ਕਈਂ ਵਾਰ ਮੂਗਲਿਆਂ ਵਰਗੀਆਂ ਲੱਤਾਂ ਕੱਢਕੇ ਪੱਜਮਾਂ ਮੋਡੇ ਤੇ ਧਰ ਕੇ ਪਿੰਡ ਨੂੰ ਆਜੂ ਮੈਨੂੰ ਤਾਂ ਆਂਏ ਲੱਗਦਾ ਹੁੰਦਾ ਜਿਮੇਂ ਸ਼ਿਕਾਂਰ ਖੇਡ ਕੇ ਆਇਆ ਹੁੰਦਾ ਉਦਾ ਵੀਂ ਬੰਦੇ ਦਾ ਭੋਰਾਂ ਜਕੀਨ ਨਹੀਂ ਇਸ ਦਾ ਮਨ ਕਿਥੇ ਛੋਣੀਂ ਪਾ ਕੇ ਬੈਠਜੇ
ਉਹ ਬਾਬਾ ਤੱੜਕੇ ਹੀ ਲੀੜੇ ਲਾ ਕੇ ਨਹ੍ਹਾਂਉਣ ਲੱਗ ਗਿਆ ਉਡੀਕ-ਉਡੀਕ ਬਾਂਥਰੂਮ ਦਾ ਬਾਰ ਖੱੜਕਾਇਆ ਪਹਿਲਾਂ ਤਾਂ ਬੋਲਿਆ ਹੀ ਨੀ ਅਸੀ ਸੋਚਿਆ ਵਿਆਹ ਵਿੱਚ ਹੀ ਘੱੜਮੱਸ ਪਾ ਦਿੱਤਾ ਬਾਬਾ ਚੜ੍ਹਾਈਂ ਕਰ ਗਿਆ ਜਦੋ ਅਸੀ ਆਪਸ ਵਿੱਚ ਗੱਲਾਂ ਕਰਨ ਲੱਗ ਗਏ," ਬਈਂ ਛੇਤੀ ਦੇਣੇ ਦਰਵਾਜਾਂ ਭੰਨੀਏ " ਸੋਹੁਰਾਂ ਝੱਟ ਦੇਣੇ ਬੋਲ ਪਿਆ, "ਬਾਂਥਰੂਮ ਵਿੱਚ ਨਹ੍ਹਾਣ ਲੱਗਾ ਕੱਛਿਆਰਾ ਗਿੱਲਾ ਕਰ ਕੇ ਬੈਠ ਗਿਆ" ਸਾਥੋਂ ਕੱਛਿਆਰਾ ਮੰਗੀ ਜਾਵੇ ਸੋਹੁਰੀ ਦਾ ਦੂਜਾ ਕੱਛਿਆਰਾ ਘਰੇ ਹੀ ਭੁਲ ਆਇਆ ਜੇ ਕਿਸੇ ਨੇ ਕੱਛਿਆਰਾ ਪਾਇਆ ਹੋਵਂੇ ਤਾਂਹੀਂ ਦੇਈਏ ਫਿਰ ਸਾਨੂੰ ਸੁੱਝ ਹੀ ਗਈ ਬਈਂ ਗਿਆਨਣ ਬੁੜੀਂ ਵੀਂ ਵੱਡੇ-ਵੱਡੇ ਕੱਛਿਆਰੇ ਪਾਉਦੀਂ ਹੈ ਮੈਂ ਬਲਵੀਰ ਦੇ ਬਾਪੂ ਨੂੰ ਲੈਂਣ ਭੇਜਤਾਂ ਇਸ ਨੇ ਦਰਵਾਜਾਂ ਖੜਕਾਇਆ ਗਿਆਨਣ ਨੇ ਕਿਹਾ, ਕੌਣ ਤੱੜਕੇ ਬਾਰ ਖੱੜਕਾਈਂ ਜਾਂਦਾ?" ਇਸ ਨੇ ਕਿਹਾ," ਮੈ ਹਾਂ ਤੇਰਾ ਗੁਆਢੀਂ ਮੈਂਨੂੰ ਤੇਰਾ ਬਰੇਕਾਂ ਵਾਲਾਂ ਕੱਛਿਆਰਾ ਪਾਉਣ ਨੂੰ ਚਹੀਦਾ" " ਮਰ ਜਾਣਿਆ ਸ਼ਰਮ ਨਹੀਂ ਆਉਂਦੀਂ ਕਿਹੋ ਜਿਹੀਆਂ ਗੱਲਾਂ ਜਨਾਨੀ ਨਾਲ ਕਰਦਾ ਹੈ ਦਿਨ ਚੜ੍ਹ ਜਾਣਦੇ ਕਰਦੀ ਆਂ ਪੰਚਾਇਤ ਦਾ ਇਕੱਠ ਜੇ ਤੇਰਾ ਭਰੀ ਪੰਚਾਇਤ ਵਿੱਚ ਕੱਛਾ ਨਾਂਅ ਲਾਹਾਂਇਆਂ" ਮੈਨੂੰ ਪੱਤਾਂ ਲੱਗਾਂ ਹੋਰ ਨਾਂ ਅੰਨਦਾ ਤੋਂ ਪਹਿਲਾਂ ਪੰਚਾਇਤ ਜੇ, ਪੂਰਾਂ ਜਲੂਸ ਨਿੱਕਲ ਜੇ ਮੈਂ ਜਾਕੇ ਗਿਆਨਣ ਮੁਹਰੇ ਹੱਥ ਬੰਨੇ ਮੇਲ ਦੇ ਬੰਦੇ ਬੁੜੀਆ ਨੂੰ ਜੋਰ ਪਿਆ ਹੋਇਆ ਸਾਰਿਆਂ ਨੂੰ ਬਾਰੀ ਬਾਰੀ ਰੇਲਵੇ ਲਈਨ ਦੀ ਪੱਟੜੀ ਤੇ ਲਈਂਨ ਲੁਆ ਦਿੱਤੀ ਕੁੜੀ ਦੀ ਨਾਈਂ ਧੋਈਂ ਤਾਂ ਕਰਾਉਂਣੀ ਹੀ ਸੀ ਬਾਬਾ ਜੀ ਨੂੰ ਕਿਹਾ," ਕੱਛਿਆਰਾ ਗਿੱਲਾਂ ਹੀ ਪਾ ਕੇ ਭੱਠੀ ਕੋਲ ਲੱਤਾਂ ਖਿਲਾਰ ਕੇ ਬੈਠਜਾਂ ਅੰਨਦ ਕਾਰਜ ਦਾ ਵੀ ਸਮਾਂ ਹੋਈ ਜਾਂਦਾ ਸੀ ਸਾਥੋਂ ਨੀ ਬਾਰ ਬਾਰ ਨਮੋਸ਼ੀ ਸਹਿ ਹੋਣੀ ਜੱਗੋ ਤੇਰਵੀਂ ਹੋਈ ਸੀ ਬਰਾਤ ਨੂੰ ਪੱਤਾਂ ਲੱਗ ਗਿਆ ਬਚੋਲੇ ਨੇ ਹੀ ਟਿੱਚਰ ਕਰ ਦਿੱਤੀ ਉਹ ਜਾਣ ਜਾਣਕੇ ਘੁਸਰ ਮੁਸਰ ਕਰੀ ਜਾਣ, "ਯਾਰ ਗਰਮੀ ਬੜੀ ਆਪਾ ਵੀ ਪਿੰਡੇ ਤੇ ਪਾਣੀ ਪਾ ਲੈਂਦੇ ਨਹ੍ਹਾਂਉਣਾ ਕੱਛਿਆਂ ਸਣੇ ਪੈਣਾ ਪਿੰਡ ਬੇਗਾਨਾਂ ਆਪਣੀ ਇੱਜ਼ਤ ਆਪਦੇ ਹੱਥ ਹੁੰਦੀ ਆਂ ਇਹ ਪਿੰਡ ਬੜੇ ਸਰੀਫ਼ਾ ਦਾ ਕੱਛੇ ਮੰਗੇ ਅਧਾਰ ਦੇ ਦਿੰਦੇ ਸਾਡੇ ਭਰਾਂ ਦੇ ਸਹੁਰੀ ਬੜੀਂ ਮੌਜ਼ ਆਂ ਰੇਲਵਂੇ ਲਈਂਨ ਤੇ ਕੰਨਿਆ ਕੁਮਾਰੀਂ ਤੋਂ ਆਪਣੇ ਪਿੰਡ ਤੋਂ ਵੀ ਅੱਗੇ ਤੱਕ ਵੱਡੀ ਬਾਹਰ ਬੈਠਣ ਵਾਲੀਂ ਆਂ ਯਾਰ ਬਾਰੀ ਲਾਉਣ ਦੀ ਜਰੂਰ