Saturday, 26 September 2009

ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ,
ਕੰਨਾਂ ਿਵਚ ਕੋਕੁਰੇ ਤੇ ਵਾਲੀਆਂ ਵੀ ਗਈਆਂ,
ਰੇਸ਼ਮੀ ਦੁਪਟੇ ਡੋਰੇ ਜਾਲੀਆਂ ਵੀ ਗਈਆਂ,
ਘੁੰਡ ਵੀ ਗਏੇ ਤੇ ਘੁੰਡ ਵਾਲੀਆਂ ਵੀ ਗਈਆਂ,
ਚਲ ਪਏ ਿਵਲੈਤੀ ਬਾਨੇ,ਕੀ ਬਨੂ ਦੁਨੀਆ ਦਾ,
ਸਚੇ ਪਾਤਸ਼ਾਹ ਵਾਿਹਗੁਰੂ ਜਾਣੇ.............

No comments:

Post a Comment