Saturday, 26 September 2009

ਗੱਲਾਂ ਕਰਨੀਆਂ ਬੜੀਆਂ ਸੋਖੀਆਂ

ਗੱਲਾਂ
ਕਰਨੀਆਂ ਬੜੀਆਂ ਸੋਖੀਆਂ ,ਪੁਗਾਣੀਆਂ ਕੋਈ ਕੋਈ ਜਾਣਦ . ਲਾ ਤਾਂ ਹਰ ਕੋਈ ਲੈਂਦਾ ,ਨਿਬਾਓਣੀਆਂ ਕੋਈ ਕੋਈ ਜਾਣਦਾ .ਘਰ ਅਪਣੇ ਹੋਣ ਸ਼ੀਸ਼ੇ ਦੇ ?ਦੂਜੇ ਲਈ ਪੱਥਰ ਨਹੀ ਚੁੱਕੀਦਾ .ਰਾਹ ਜਾਂਦੀ ਕੁੜੀ ਵੱਲ ਕਦੀ ਮਾੜਾ ਨਹੀ ਤੱਕੀਦਾ ,ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਬਾਈਏ .ਜਿਗਰੀ ਯਾਰਾਂ ਨਾਲ ਕਦੀ ਦਗਾ ਨਹੀ ਕਮਾਈਦਾ ,ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀ ਖੋਲੀਦਾ .ਕੀਤਾ ਹੋਇਆ ਇਹਸਾਨ ਕਦੀ ਕਿਸੇ ਦਾ ਨਹੀ ਭੁੱਲੀਦਾ ,ਯਾਰੀ ਵਿਚ ਪੈਸਾ ਕਦੀ ਨਹੀ ਲਈਦਾ .ਦੁਸਮਣ ਨੂੰ ਮਿਲਣ ਖਾਲੀ ਹੱਥ ਨਹੀ ਜਾਈਦਾ ,ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ .ਯਾਰੀ ਦੋਸਤੀ ਕਦੇ ਕੁੜੀ ਨਹੀ ਲਿਆਈਦੀ ,ਮਾਪਿਆਂ ਦਾ ਕਿਹਾ ਕਦੀ ਨਹੀ ਮੋੜੀਦਾ .
ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ .ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ,,,,,,,,,,,,,,,,,,,,,,,,,,,,,,,,,,,

No comments:

Post a Comment